ਮਮਦੋਟ ਦੇ ਮਾਤਾ ਨਹਿਰਾ ਵਾਲੀ ਮੰਦਿਰ ਵਿੱਖੇ 31 ਅਗਸਤ ਨੂੰ ਹੋਣ ਵਾਲੇ ਰਾਏ ਸਿੱਖ ਸੰਮੇਲਨ ਸਬੰਧੀ ਕੀਤੀ ਗਈ ਮੀਟਿੰਗ - Khabar hulchul

Breaking

Home Top Ad

Responsive Ads Here

Post Top Ad

Responsive Ads Here

Wednesday, August 24, 2022

ਮਮਦੋਟ ਦੇ ਮਾਤਾ ਨਹਿਰਾ ਵਾਲੀ ਮੰਦਿਰ ਵਿੱਖੇ 31 ਅਗਸਤ ਨੂੰ ਹੋਣ ਵਾਲੇ ਰਾਏ ਸਿੱਖ ਸੰਮੇਲਨ ਸਬੰਧੀ ਕੀਤੀ ਗਈ ਮੀਟਿੰਗ

 

ਮਮਦੋਟ - ਰਾਏ ਸਿੱਖ ਸਮਾਜ ਸੁਧਾਰ ਸਭਾ ਵੱਲੋ ਹਰ ਸਾਲ 31 ਅਗਸਤ ਨੂੰ ਸਲਾਨਾ ਸਮੇਲਨ ਕਰਵਾਇਆ ਜਾਂਦਾ ਹੈ | ਇਸ ਸਮੇਲਨ ਸਬੰਧੀ ਅੱਜ ਬਲਾਕ ਮਮਦੋਟ ਦੇ ਬਲਾਕ ਸੰਮਤੀ ਦਫਤਰ ਵਿੱਖੇ ਮੀਟਿੰਗ ਕੀਤੀ ਗਈ | ਇਸ ਸਬੰਧ ਿਜਾਣਕਾਰੀ ਦਿੰਦਿਆਂ ਰਾਏ ਸਿੱਖ ਸਮਾਜ ਸੁਧਾਰ ਸਭਾ ਪੰਜਾਬ ਦੇ ਪ੍ਰਧਾਂਨ ਕਾਮਰੇਡ ਹੰਸਾਂ ਸਿੰਘ ਨੇ ਰਾਏ ਸਿੱਖ ਬਿਰਾਦਰੀ ਦੇ ਆਗੂਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਉਹਨਾ ਦੱਸਿਆ ਕਿ ਰਾਏ ਸਿੱਖ ਬਿਰਾਦਰੀ ਨੂੰ 30 ਅਗਸਤ 2007 ਵਿੱਚ ਐਸ ਸੀ ਦਾ ਦਰਜਾ ਦਰਜਾ ਮਿਲਿਆ ਸੀ ,ਅਤੇ 31 ਅਗਸਤ 1952 ਨੂੰ ਅੰਗਰੇਜ ਹਕੂਮਤ ਵੱਲੋ ਰਾਏ ਸਿੱਖ ਬਿਰਾਦਰੀ ਤੇ ਲਗਾਏ ਗਏ ਜਰਾਇਮ ਪੇਸ਼ੇ ਤੋ ਮੁਕਤੀ ਮਿਲੀ ਸੀ | ਉਹਨਾ ਕਿਹਾ ਕਿ ਇਸ ਦੇ ਸਬੰਧ ਵਿੱਚ  ਮਾਤਾ ਨਹਿਰਾਂ ਵਾਲੀ ਮਮਦੋਟ ਦੇ ਮੰਦਿਰ ਵਿੱਖੇ 31 ਅਗਸਤ ਨੂੰ ਸਮੇਲਨ ਕਰਵਾਇਆ ਜਾਵੇਗਾ | ਇਸ ਮੌਕੇ ਹੋਰ ਵੀ ਰਾਏ ਸਿੱਖ ਬਿਰਾਦਰੀ ਦੇ ਆਗੂ ਮੌਜੂਦ ਸਨ |  


No comments:

Post a Comment

Post Bottom Ad

Responsive Ads Here

Pages